ਜਿਹੜਾ ਸਮਾਨ ਅਸੀਂ ਭਾਰਤ ਜਾਂ ਪੰਜਾਬ ਵਿੱਚ ਆਪਣੇ ਘਰਾਂ ਵਿੱਚ ਵਰਦੇ ਹਾਂ ਸੇਮ ਉਸੇ ਕੁਆਲਿਟੀ ਦਾ ਸਮਾਨ ਸਾਨੂੰ ਇਥੋਂ ਮਿਲ ਜਾਂਦਾ ਹੈ ਬਹੁਤ ਵਧੀਆ ਗੱਲ ਹੈ ਰੇਟ ਵੀ ਕੋਈ ਜਿਆਦਾ ਨਹੀਂ ਹੈ ਸਭ ਤੋਂ ਮੇਨ ਗੱਲ ਇਹ ਹੈ ਕਿ ਸਾਨੂੰ ਇੱਥੇ ਮਸਾਲੇ ਚਾਹ ਪੱਤੀ ਹਲਦੀ ਜਾਂ ਦਾਲਾਂ ਜਿਹੜੀਆਂ ਅਸੀਂ ਆਮ ਆਪਣੇ ਘਰਾਂ ਵਿੱਚ ਵਰਤਦੇ ਹਾਂ ਸਾਨੂੰ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਨਮਕੀਨ ਗੁੜ ਸ਼ਕਰ ਦੇਸੀ ਘਿਓ ਵਧੀਆ ਕੁਆਲਿਟੀ ਵਿੱਚ ਮਿਲ ਜਾਂਦਾ ਹੈ । ਸੋਮਵਾਰ ਤੋਂ ਸ਼ਨੀਵਾਰ ਮਾਰਕੀਟ ਖੁੱਲਦੀ ਹੈ ਅਤੇ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਵੀ ਇਹ ਮਾਰਕੀਟ ਖੁੱਲੀ ਹੁੰਦੀ ਹੈ
ਜੇਕਰ ਕੋਈ ਸਮਾਨ ਥੋੜਾ ਬਹੁਤ ਮਹਿੰਗਾ ਵੀ ਮਿਲਦਾ ਹੈ ਪਰ ਸ਼ੁਕਰ ਹੈ ਸਮਾਨ ਮਿਲ ਤਾਂ ਜਾਂਦਾ ਹੈ ਕਈ ਜਗ੍ਹਾ ਤੇ ਕਰੋਸ਼ੀਆ ਦੇ ਵਿੱਚ ਹੀ ਕਈ ਜਗ੍ਹਾ ਐਸੀਆਂ ਹਨ ਜਿੱਥੇ ਮਸਾਲੇ ਵਗੈਰਾ ਜਾਂ ਹੋਰ ਸਾਨੂੰ ਜਰੂਰਤ ਦਾ ਸਮਾਨ ਨਹੀਂ ਮਿਲਦਾ
भारत या पंजाब में जो सामान हम अपने घरों में इस्तेमाल करते हैं, वे उसी गुणवत्ता के होते हैं, कीमत भी बहुत अधिक नहीं होती है, मुख्य बात यह है कि हमें यहां मसाले, चाय की पत्ती, हल्दी या दालें मिलती हैं इसका प्रयोग हम अपने घरों में करते हैं, इससे हमें नमकीन गुड़, देशी घी भी अच्छी क्वालिटी का मिलता है। बाज़ार सोमवार से शनिवार तक खुला रहता है और बाज़ार हर महीने के तीसरे रविवार को भी खुला रहता है
2025-04-02
Narinder N. B.
Google
Bad dealing bad behaviour
2025-03-28
Krešimir K. M.
Google
2025-03-27
Deepak D. B.
Google
हामि नेपालीहरुको लागी खुशि को कुरा हो युरोप मा आएर नेपाली स्वाद पाउनुमा भाग्यमानी हौं अलिकति महंगो भए पनि ठिक छ।